ਬਾਬਾ ਜੀ ਹੰਸਾਲੀ ਵਾਲੇ ਕਿਤੇ ਨਹੀਂ ਗਏ | Sant Baba Ajit Singh Hansali Wale

Поделиться
HTML-код
  • Опубликовано: 4 янв 2025

Комментарии • 447

  • @akaalmurat13
    @akaalmurat13  3 дня назад +26

    Bhai Dhana singh ji Ph No - 98722 81749

    • @sarbpurewal4303
      @sarbpurewal4303 2 дня назад +1

      Hansali sahib baba paramjit Singh maha pursha nal gal karn lye phone 📞 number mil sakda ji

    • @kuldeepdhillon3502
      @kuldeepdhillon3502 2 дня назад +1

      🙏🙏🙏🙏🙏

    • @singh06850
      @singh06850 День назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਬਹੁਤ ਬਹੁਤ ਧੰਨਵਾਦ

    • @BaljinderBala7
      @BaljinderBala7 23 часа назад +1

      ਧੰਨਵਾਦ ਜੀ ਵਾਹਿਗੁਰੂ ਜੀ ਦਾ ਸ਼ੁਕਰ ਏ ਧੰਨ ਬਾਬਾ ਅਜੀਤ ਸਿੰਘ ਜੀ 🙏🏻

    • @ravindersinghmullanpur1932
      @ravindersinghmullanpur1932 11 часов назад

      ਵਾਹਿਗੁਰੂ ਜੀਓ ❤️🙏❤️🙏🙏🙏🙏🙏🙏🙏

  • @samyaad8493
    @samyaad8493 4 дня назад +51

    ਸਾਨੂੰ ਤੇ ਇਹੀ ਅਫਸੋਸ ਹੈ ਕਿ ਐਸੇ ਮਹਾਪੁਰਖ ਜੀ ਨੂੰ ਮਿਲ ਨਹੀਂ ਪਾਏ 🙏🏻

    • @harbhejsingh3388
      @harbhejsingh3388 3 дня назад +1

      Hanji veere sanu v aa hi dukh aa

    • @gurdeepkaur8855
      @gurdeepkaur8855 3 дня назад +2

      😢😢

    • @arvinderkaur6665
      @arvinderkaur6665 3 дня назад

      Hun ve hansali Sahib hazar hai g ardass sune jande hai g waheguru g​@@harbhejsingh3388

    • @HappyBraronenonly
      @HappyBraronenonly 3 дня назад +2

      ਬਾਬਾ ਜੀ ਮਹਾਰਾਜ ਜੀ ਨੂੰ ਯਾਦ ਕਰਨ ਵਿਚ ਦੇਰੀ ਹੈ ਓਹਨਾ ਦੇ ਪਹੁੰਚ ਕੇ ਕਿਰਪਾ ਕਰਨ ਵਿਚ ਕੋਈ ਦੇਰੀ ਨੀ
      ਧੰਨ ਮਹਾਰਾਜ ਜੀ ਸਾਡੇ ਤੇ ਕਿਰਪਾ ਕਰੋ ਪਾਤਸ਼ਾਹ ਮਹਾਰਾਜ ਜੀਓ
      ਸਾਨੂੰ ਬਖਸ਼ੋ ਜੀ

    • @parmindersingh8009
      @parmindersingh8009 3 дня назад +1

      Sanu vi

  • @VarinderSingh-ri4cx
    @VarinderSingh-ri4cx 4 дня назад +27

    ਦਿਲ ਬਹੁਤ ਡਰਦਾ ਕਿਥੇ ਗੱਲ ਕਰਦਿਆਂ ਮਨ ਚ ਅਹੰਕਾਰ ਨਾ ਜਾਵੇ ਵਾਹਿਗੁਰੂ ਮੇਹਰ ਜਿਸ ਦਿਨ ਦਾਸ ਨੇ ਮਹਾਪੁਰਸ਼ਾਂ ਦੇ ਦਰਸ਼ਨ ਪਹਿਲੀ ਵਾਰ ਕੀਤੇ ਜਿਸ ਕਮਰੇ ਚ ਮਹਾਰਾਜ ਜੀ ਦਰਸ਼ਨ ਦਿੰਦੇ ਸੀ ਉਸਦੀ ਕੁੰਡੀ ਖੁਲੀ ਸੀ ਮੈਂ ਤੇ ਮੇਰੇ ਵੱਡੇ ਵੀਰ ਨੇ ਪਹਿਲੀ ਵਾਰ ਦਰਸ਼ਨ ਕੀਤੇ ਹਜੇ ਮੈਂ ਅੰਦਰ ਜਾਣਾ ਸੀ ਤੇ ਬਾਹਰ ਦਾ ਵਾਤਾਵਰਨ ਹੋਰ ਲੱਗ ਰਿਹਾ ਸੀ ਪਰ ਜਦੋਂ ਮਹਾਰਾਜ ਜੀ ਦੇ ਦਰਸ਼ਨ ਕਰਕੇ ਬਾਹਰ ਨਿਕਲੇ ਤਾਂ ਸ਼ਬਦਾਂ ਚ ਦੱਸ ਹੀ ਨਹੀਂ ਸਕਦਾ ਬਾਹਰ ਦਾ ਵਾਤਾਵਰਨ ਮੈਨੂੰ ਕਿਵੇਂ ਲੱਗ ਰਿਹਾ ਮਨ ਇਨ੍ਹਾਂ ਖੁਸ਼ ਅਸਮਾਨ ਬਨਸਪਤੀ ਆਲਾ ਦਵਾਲਾ ਇੰਜ ਲੱਗਦਾ ਸੀ ਜਿਵੇੰ ਸਭ ਖੁਸ਼ੀ ਚ ਝੂਮ ਰਹੇ ਨੇ ਬਸ ਕੁਝ ਸ਼ਬਦਾਂ ਚ ਨਹੀਂ ਕਹੇ ਸਕਦਾ ਬਿਆਨ ਨਹੀਂ ਕੀਤਾ ਜਾ ਸਕਦਾ 🙏🙏🙏

  • @ParmaNand-r5d
    @ParmaNand-r5d 3 часа назад

    ਧਨ ਧਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਜੀ ਧਨ ਹੋ ਤੂੰ ਨਿਰੰਕਾਰ ਹੋ
    🙏💗100💗🙏

  • @Gurpreetsingh-mw4cf
    @Gurpreetsingh-mw4cf День назад +4

    ਸੱਚੀ ਰੱਬ ਸੀ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਵਾਲੇ ਮਹਾਰਾਜ ਜੀ ਗਰੀਬ ਤੇ ਮੇਹਰ ਰੱਖੀਉ ਆਪਣੇ ਚਰਨਾ ਦੇ ਨਾਲ ਲਾਕੇ ਰੱਖੀਉ ਬਾਬਾ।। 🙏🙏

  • @gurwinderkaur2547
    @gurwinderkaur2547 4 дня назад +25

    ਭਾਗਾਂ ਵਾਲੀਆਂ ਰੂਹਾਂ 🙏ਜਿਹਨਾਂ ਨੇ ਬਾਬਾ ਜੀ ਦੇ ਦਰਸ਼ਨ ਕੀਤੇ 🙇‍♀️🙇‍♀️🙇‍♀️

  • @sahilbaisal7374
    @sahilbaisal7374 3 дня назад +28

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਨਥਲਪੁਰ ਵਾਲੇ ਹੰਸਾਲੀ ਵਾਲੇ ਸੰਤ ਬਾਬਾ ਗੰਢੂਆਂ ਵਾਲੇ ਦਿਲ ਕਰਦਾ ਮਹਿਮਾਂ ਸੰਤਾਂ ਦੀ ਸੁਣੀਂ ਸਜਾਈਏ

    • @RavinderKaur-nc1vc
      @RavinderKaur-nc1vc 2 дня назад

      Wahaguru ji satnam ji

    • @gurdeepkaur8855
      @gurdeepkaur8855 2 дня назад

      ਸਾਚੀ ਵਾਹਿਗੁਰੂ ਜੀ 🤲🤲🙏

    • @SimranSingh-wf2un
      @SimranSingh-wf2un 2 дня назад

      Ek vaar fer to aap jeya da bhout bhout dhanwad ji🙏🏻🙏🏻 ese tra kirpa bani rahe🌺🌺waheguru waheguru waheguru jio🙏🏻

  • @PardeepSingh-zh2cq
    @PardeepSingh-zh2cq 4 дня назад +29

    ਧੰਨ ਧੰਨ ਬ੍ਰਹਮਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ 🙏🙏 ਧੰਨ ਧੰਨ ਬ੍ਰਹਮਗਿਆਨੀ ਸੰਤ ਬਾਬਾ ਰਾਮ ਸਿੰਘ ਜੀ ਗੰਡੁਆ ਸਾਹਿਬ ਵਾਲੇ 🙏

  • @harsimarkaur6490
    @harsimarkaur6490 4 дня назад +24

    Dil kardaa ke podcast mukke ee naa🙏🙏
    Bhai sahib ji. Bahut pyaara lagdaa jado tusi kehnde o
    “ maharaj kehnde’ O Dhanne, ..ji Maharaj’ bahut sohnaa lagdaa 🙏🙏🙏🙏🙏

    • @harsimarkaur6490
      @harsimarkaur6490 4 дня назад +3

      Thank you so much . I have no words 🙏🙏

    • @Nav4224
      @Nav4224 4 дня назад +4

      ਹਾਂਜੀ, ਇਹ ਵੀ ਧੰਨਾ ਭਗਤ ਨੇ, ਭੋਲਿਆ ਨੂੰ ਹੀ ਰੱਬ ਦੀ ਕਿਰਪਾ ਮਿਲਦੀ l

    • @harmeetkaur9717
      @harmeetkaur9717 День назад +1

      hanji mera v

  • @naviii949
    @naviii949 4 дня назад +17

    ਧੰਨ ਗੁਰੂ ਨਾਨਕ ਸਾਹਿਬ ਜੀ l
    ਧੰਨ ਗੁਰੂ ਗ੍ਰੰਥ ਸਾਹਿਬ ਜੀ l
    ਧੰਨ ਬਾਬਾ ਜੀ ਹੰਸਾਲੀ ਸਾਹਿਬ, ਗੰਢੂਆਂ ਸਾਹਿਬ ਜੀ l 🙏🏻🙏🏻

  • @JagjeetSingh-yd3po
    @JagjeetSingh-yd3po 3 дня назад +16

    ਧੰਨ ਹੋ ਧੰਨਾ ਜੀ ਤੁਹਾਡਾ podcast ਸੁਣ ਕੇ ਸਾਧੂ ਨਾਲ ਪਿਆਰ ਜਾਗ ਜਾਂਦਾ ❤❤🙏🏻🙏🏻

    • @kaurbalekaur3048
      @kaurbalekaur3048 3 дня назад +1

      Sahi gall veer ji

    • @naviii949
      @naviii949 3 дня назад

      Hnji, ਭਗਤ ਕਬੀਰ ਜੀ
      ਕਹਿ ਕਬੀਰ ਜਿਸ ਉਦਰ ਤਿਸ ਮਾਇਆ l l
      ਤਬ ਛੁਟੈ ਜਬ ਸਾਧੂ ਪਾਇਆ l l
      Jive tusi, ਅਸੀਂ, ਜਾ ਜਿਸ ਦਾ ਵੀ ਇਸ ਮਿਰਤਲੋਕ, ਧਰਤੀ ਤੇ ਇਨਸਾਨੀ ਜਾਮੇ ਵਿਚ ਜਨਮ ਹੋ ਗਿਆ, ਚਾਹੇ ਕੋਈ ਹਿੰਦੂ, ਸਿੱਖ ਮੁਸਲਮਾਨ, ਈਸਾਈ etc
      ਕਬੀਰ ਜੀ ਦਸਦੇ ਕਿ ਓਹ ਮਾਇਆ ਵਿਚ ਹੀ ਹੈ, ਮਤਲਬ ਮਾਇਆ ਵਿਚ ਹੀ ਜਿਉਂਦਾ ਹੈ ਸਾਰੀ ਉਮਰ, ਤੇ ਛੁਟਕਾਰਾ ਓਦੋਂ ਹੁੰਦਾ ਜਦੋਂ ਬਾਬਾ ਜੀ ਹੰਸਾਲੀ ਸਾਹਿਬ ਵਰਗੇ ਕੋਈ ਪੂਰਣ ਸਾਧੂ ਦੀ ਸੰਗਤ ਮਿਲ ਜਾਏ l
      ਸਤਿਨਾਮ ਸ਼੍ਰੀ ਵਾਹਿਗੁਰੂ ਜੀ l
      Is lyi ਸਾਧੂ ਨਾਲ ਪਿਆਰ ਤਾਂ ਪਾਉਣਾ ਹੀ ਪੈਣਾ, ਜੀਵ ਮਰਜ਼ੀ pa ਲਵੋਂ l

  • @RandhirSingh-ye9ln
    @RandhirSingh-ye9ln 3 дня назад +20

    ਧੰਨ ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਅੱਜ ਵੀ ਹਾਜ਼ਰ ਨਾਜ਼ਰ ਹਨ 🙏🌷🙏

  • @AmritSingh-vp2zk
    @AmritSingh-vp2zk 4 дня назад +19

    ਸਾਡੀ ਜਿੰਦ ਜਾਨ ਪੂਰਨ ਤੱਤ ਬੇਤੇ ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਹੰਸਾਲੀ ਸਾਹਿਬ ਵਾਲੇ ਬਹੁਤ ਹੀ ਬੈਰਾਗ ਵਾਲੀ ਰੂਹ ਬਾਬਾ ਧੰਨਾ ਸਿੰਘ ਜੀ, ,

  • @gurinderpalsingh-g2f
    @gurinderpalsingh-g2f 3 дня назад +11

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਵਾਹਿਗੁਰੂ ਜੀ ਕਿਰਪਾ ਕਰੋ ਪਹਿਲਾਂ ਤਾਂ ਦਰਸ਼ਨ ਨਹੀ ਕਰ ਸਕੇ ਬਾਬਾ ਜੀ ਰੱਬਾ ਹੁਣ ਤਾਂ ਜ਼ਰੂਰ ਦਰਸ਼ਨ ਕਰਵਾ ਦਿਉ ਬਾਬਾ ਜੀ ਤੁਹਾਨੂੰ ਤਾਂ ਪੱਤਾ ਲੱਗ ਹੀ ਜਾਣਾ ਹੈ ਤੁਹਾਡੇ ਨਾਲ ਤਾਂ ਬਹੁਤ ਪਿਆਰ ਸੀ ਮਹਾਰਾਜ ਜੀ ਦਾ

  • @SatnamSingh-hi6rg
    @SatnamSingh-hi6rg 43 минуты назад

    ਸਿੰਘ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰਮੁਖੋ ਪਿਆਰਿਓ ਚੈਨਲ ਵਾਲੇ ਵੀਰੋ

  • @gurdeepkaur8855
    @gurdeepkaur8855 3 дня назад +13

    ਸਾਨੁ ਵੀ ਕਰਾ ਰੱਬਾ ਮੇਲੇ ਏਹੋ ਜੇਹੇ ਸਾਦੂਆਂ ਦੇ 🥲🥲🙏🙏🙏🤲🤲🤲🤲🌹🌹🌹🌹🌹🌹🌹🌹🌹🌹🌹

    • @sarbpurewal4303
      @sarbpurewal4303 2 дня назад

      Veer ji baba BALDEV Singh ji bulandpuri valia da darshan kar skada oh ji Tusi

    • @gurdeepkaur8855
      @gurdeepkaur8855 2 дня назад

      @@sarbpurewal4303 o kithe ne ji ?

    • @laddi4232
      @laddi4232 День назад

      @@gurdeepkaur8855 oh tahanu nokoder ali side mehatpur ton 4 km Darbar Shri guru granth sahib ji othe darshan kar sakde tuci vese hun baba ji bahar gye aa Lohri ton baad aun gye aa ohne de darshan da time Monday te Friday aa

  • @ArshdeepSingh-m2k
    @ArshdeepSingh-m2k 3 дня назад +6

    ਵਾਹਿਗੁਰੂ ਜੀ ਭਾਈ ਧੰਨਾ ਜੀ ਤੁਸੀ ਸੱਚੀ ਧੰਨ ਓ ਜਿਨਾ ਇੰਨੇ ਮਹਾਨ ਮਹਾਪੁਰਸ਼ਾ ਦੀ ਸੰਗਤ ਕੀਤੀ ਤੇ ਇਨ੍ਹਾਂ ਪਿਆਰ ਪਾਇਆ ਮਹਾਪੁਰਸ਼ਾ ਦਾ ❤❤ ਧੰਨ ਓ ਤੁਸੀ ਭਾਈ ਸਾਬ ਜੀ❤ਤੇ ਜੇੜੇ ਲੋਕੀ ਹਸਦੇ ਪਰਮਾਤਮਾ ਚਲੋ ਓਨਾ ਦਾ ਵੀ ਭਲਾ ਕਰੇ ਪਰ ਭਾਈ ਧੰਨ ਜੀ ਕਰਦੇ ਗੁਰਸਿਖਾ ਦੀ ਸੰਗਤ ਮਿਲਣਾ v ਬੋਹਤ ਵੱਡੀ ਗੱਲ ਹੈ ਜਿੰਨਾ ਇਨਾ ਪ੍ਰੇਮ ਪਾਇਆ ਸੰਤਾ ਮਹਾਪੁਰਸ਼ਾ ਦਾ ❤🙏🏻

  • @gurdeepkaur8855
    @gurdeepkaur8855 3 дня назад +11

    ਭਏ ਧੰਨਾ ਜੀ ਦੇ ਮੁਹੋਂ ਸੁਨਾਕੇ ਤਨ ਮਨੁ ਨ ਅੁਤੁੱਟ ਭਰੋਸਾ ਹੋgeya k baba ji ajj vi hajar najar ne 🙏🙏🤲🤲🤲🥲🥲🥲🙏🙏🤲🤲🤲🌹🌹🌹🌹

    • @Nav4224
      @Nav4224 3 дня назад +1

      Is da ਮਤਲਬ ਆਪ ਜੀ ਨੂੰ ਗੁਰਬਾਨੀ ਤੇ ਯਕੀਨ ਨਹੀਂ , ਭਾਈ ਧੰਨਾ ਸਿੰਘ ਜੀ ਵੀ ਠੀਕ ਕਹਿ ਰਹੇ ਹਨ, ਕਯੋਂ ਕਿ ਓਹਨਾ ਸਾਧੂ ਦੀ ਸੰਗਤ ਕੀਤੀ, ਇਸ ਵਿਚ ਕੋਈ ਸ਼ੱਕ ਨਹੀਂ, ਪਰ ਗੁਰਬਾਣੀ ਤੇ ਪਹਿਲਾ ਯਕੀਨ ਕਰੋ

    • @sarbpurewal4303
      @sarbpurewal4303 2 дня назад +1

      @@Nav4224veer koi v sadhu sant apna nal nahi jorda ji oh parmatma mal hy jorda aa ji oh sadhu hy nahi jo apna nal jora ji 🙏🙏🙏🙏

    • @Nav4224
      @Nav4224 2 дня назад

      Theek hai ji, hnji sadhu ਸ਼ਬਦ ਨਾਲ ਹੀ ਜੋੜਦੇ, ਦੇਹ ਨਾਲ ਨਹੀਂ, ਬਾਕੀ ਓਹਨਾ ਦੀ ਸੇਵਾ ਕਰਨੀ ਵੀ ਰੱਬ ਦੀ ਹੀ ਸੇਵਾ ਹੈ @ purewal ji

  • @BaljinderBala7
    @BaljinderBala7 4 дня назад +51

    ਧੰਨਾ ਜੀ ਤੋਹਾਡੇ ਨਾਲ ਗੱਲ ਕਰਨੀ ਸੀ ਦਾਸ ਕੈਨੇਡਾ ਤੋਂ ਬੇਨਤੀ ਕਰ ਰਿਹਾ। ਇਕ ਬੇਨਤੀ ਕਰਨੀ ਸੀ ਬਾਬਾ ਜੀ ਦੇ ਸੱਚ ਖੰਡ ਜਾਣ ਤੋ ਬਾਅਦ ਦਾ ਬਚਨ ਸਾਂਝਾ ਕਰਨਾ ਸੀ ਵਾਹਿਗੁਰੂ 🙏🏻 ਬਾਬਾ ਜੀ ਮੇਲ ਕਰਾਨ ਗੇ

    • @farmerclass858
      @farmerclass858 4 дня назад +11

      Ethe e dsdo ji sada v bhla hojega ji

    • @RavinderDhillon-tn4bd
      @RavinderDhillon-tn4bd 4 дня назад +4

      Hme btao ji

    • @Sandhxkings
      @Sandhxkings 4 дня назад +7

      Waheguru ji ka Khalsa waheguru ji ki Fateh baba g,🙏🙏 baba g das ne v bachan sanja Krna g

    • @raminderkaur1403
      @raminderkaur1403 4 дня назад +6

      Veerji plz ethy hi das deo ....sab da bhla hovega ji

    • @Nav4224
      @Nav4224 4 дня назад +11

      ਬਲਜਿੰਦਰ ਜੀ, pls ਸੰਗਤ ਵਿੱਚ ਹੀ ਰੱਬ ਵਸਦਾ ਹੈ, ਸੰਗਤ ਆਪ ਜੀ ਨੂੰ ਬਚਨ sanja ਕਰਨ ਲਈ ਬੇਨਤੀ ਕਰ ਰਹੀ ਹੈ, ਤੁਸੀਂ pls bachan ਸਾਂਝਾ ਕਰੋ ਜੀ , ਤੁਹਾਡਾ ਤੇ ਸਾਡਾ ਭਲਾ ਹੋਵੇਗਾ l

  • @gurmeetkaur85
    @gurmeetkaur85 15 часов назад +1

    Dhan dhan sant baba Ajit singh ji hansali sahib wale 🙏🪔🌹♥️

  • @sahilbaisal7374
    @sahilbaisal7374 3 дня назад +10

    ਮੇਲੀ ਓਹਨਾਂ ਪਿਆਰਿਆਂ ਨੂੰ ਜਿਹਨਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤

  • @tarnsiwach866
    @tarnsiwach866 3 дня назад +9

    ਇਹ ਸੱਚੀ ਗੱਲ ਹੈ ਕਿ ਸੰਤ ਹਨਸਾਲੀ ਵਾਲੇ ਜੀ ਬਾਬਾ ਅਜੀਤ ਸਿੰਘ ਜੀ ਕਿਤੇ ਨਹੀਂ ਗਏ ਹੰਸਾਲੀ ਸਾਹਿਬ ਹੀ ਆਪਣੇ ਦਰਸ਼ਨ ਦਿੰਦੇ ਹਨ ਮੈਂ ਵੀਡੀਓਜ਼ ਦੇਖ ਦੇਖ ਕੇ ਆਪਣੇ ਮਨ ਵਿੱਚ ਫੁਰਨਾ ਕਰਦਾ ਸੀ ਕਿ ਆਪ ਜੀ ਦਰਸ਼ਨ ਦੋ ਆਪ ਜੀ ਦਰਸ਼ਨ ਦੋ ਹੁਣ ਇਹ ਸਾਡਾ ਦਸੰਬਰ ਦੇ ਵਿੱਚ ਅਨੰਦਪੁਰ ਸਾਹਿਬ ਜਾਣ ਦਾ ਪ੍ਰੋਗਰਾਮ ਬਣਿਆ ਸੀ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਜਾਮ ਹੋਣ ਦੇ ਕਾਰਨ ਸਾਨੂੰ ਇੱਕ ਭਾਣਾ ਵਰਤਿਆ ਲਾਲੋ ਇੱਕ ਜਾਂ ਇਹਨਾਂ ਦੀ ਕਰਾਮਾਤ ਲਾਓ ਕਿ ਇਹਨਾਂ ਨੇ ਸੰਸਾਰੀ ਸਾਹਿਬ ਵਿੱਚ ਦੀ ਸਾਨੂੰ ਆਪਣੇ ਦਰਸ਼ਨ ਦਿੱਤੇ ਅਤੇ ਅਸੀਂ ਤਕਰੀਬਨ ਪਹੁੰਚੇ ਵੀ ਚਾਰ ਕੁ ਵਜੇ ਸਾਨੂੰ ਨਹੀਂ ਸੀ ਪਤਾ ਕਿ ਕੁੰਡੀ ਕਿਸ ਵੇਲੇ ਖੁੱਲਦੀ ਹੈ ਐਸੀ ਪਹੁੰਚੇ ਹੀ ਵੀ ਬਿਲਕੁਲ ਚਾਰ ਕੁ ਵਜੇ ਇਸ ਕਰਕੇ ਮੇਰਾ ਮੰਨਣਾ ਤਾਂ ਇਹ ਹੈ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਕਿਤੇ ਨਹੀਂ ਗਏ ਉੱਥੇ ਹੀ ਹਨ ਤੇ ਆਪ ਜੀ ਨੇ ਆਪਦੇ ਦਰਸ਼ਨ ਦਿੱਤੇ ਤੇ ਇਸ ਦਾਸ ਨੂੰ ਆਪਣੇ ਦਰਸ਼ਨਾਂ ਨਾਲ ਤ੍ਰਿਪਤ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

    • @tarnsiwach866
      @tarnsiwach866 3 дня назад +2

      ਮੈਨੂੰ ਤਾਂ ਹੰਸਾਲੀ ਸਾਹਿਬ ਦਾ ਰਸਤਾ ਵੀ ਨਹੀਂ ਪਤਾ ਸੀ ਨਾ ਮੈਨੂੰ ਇਹ ਪਤਾ ਸੀ ਕਿ ਹੰਸਾਲੀ ਸਾਹਿਬ ਹੈ ਕਿਤੇ ਬਸ ਇਨਾ ਪਤਾ ਸੀ ਕਿ ਫਤਿਹਗੜ੍ਹ ਸਾਹਿਬ ਵਿਖੇ ਹੰਸਾਲੀ ਸਾਹਿਬ ਨੇੜੇ ਤੇੜੇ ਕੀਤੇ ਪੈਂਦਾ ਹੈ ਪਰ ਸੰਤ ਜੀ ਦੀ ਇੰਨੀ ਕਿਰਪਾ ਹੋਈ ਕਿ ਉਹਨਾਂ ਨੇ ਇਸ ਦਾਸ ਨੂੰ ਆਪਣੇ ਕੋਲ ਬੁਲਾਇਆ ਤੇ ਦਰਸ਼ਨ ਦੀਦਾਰੇ ਦੇ ਬਖਸ਼ੇ ।

    • @karamjeetkaur4347
      @karamjeetkaur4347 2 дня назад +1

      🙏🙏

  • @jaspreetsingh-kc3wb
    @jaspreetsingh-kc3wb 2 дня назад +4

    Waheguru ji ka khalsa Waheguru ji ki fateh. Sada parivar nu v g boht samay ton Baba g ne apne nl jod k rkhya hoya hai g . Mai 12 k salan da c g jdo Baba g gupt hoye hn. Pr mai chotte hunde to hi darshan krda a reha haan baba g de. Mere Pita g ne mnu 2-3 kautak dsse ne g jo saade parivar nl hoye g. Mere Dada g nu khadku lai gye sann ghro kyunki mere taya g police ch sann te o kehnde c ki saade bnde shdd dvo jehre hirasat ch hann. Sada parivar baba g kol benti karan gya te baba g kehnde hann ki bhai o bilkul theek ne a jaan ge ghre , aisa bachan hoye g kharku app shdd k gye ne ghre bina kuch nuksaan kite te dada g v dsde c ki meri poori seva kiti a ohne ne . Dooja g mere chacha g v police ch sann . Ik dinn daddy g te sara parivaar baba g kol c je baba g bachan krde ne ki bhai DSP kiven a te daddy jwaab dinde a ki Maharaj o t Inspector a g hje . Baba g kehnde hnn ki acha bhai eda hi houga . Chlo sara parivvar vaps anda hai te shaam nu chacha g di promotion di letter a jndi hai g ki o t DSP promote krta g. Mere vdde taya g boht sangat krde snn ohna di te baba g di enni mehar hoyi lowest post ton bharti ho k DIG retire hoye . Te baba g ne jo school/college hai g naal hansali sahib te othe ohne de naam da block bnvaya. Mai app 22 saal da haan g te mai brampton ch a iss time. Thode din pehla di gll g mera pett boht dukhan lgg gya g raat nu . Hatte hi na hatte hi na. Mai tadaf k baba g nu benti kiti baba g bcha lo. Mai akhan bnd kitiya te baba g nu yaad kitta . Pta ni kitho mn ch furna aya ki Namak di 1 chutki khala theek hojuga . Mai uthya ne namak di ik chutki khayi. Dekho g enna aaram milya sidha svere akh khuli g bilkul tandrost te sahi. Mai security krda g ethe te je koi madi changi jagah duty lgdi hai g mai baba g nu yaad kr lenna g pta hi ni lgda g time da . Aiye lgda jive hun t aya c shift khtm v hogyi. Kyia ne mere te yakeen ni krna pr jo sach hai g o atal a . @akaal murat channel kr g menu ki video vicho mere taya g v lbhe ne matha tekde . Waheguru ji ka khalsa Waheguru ji ki fateh

    • @Nav4224
      @Nav4224 2 дня назад +2

      ਵਾਹ ਜੀ ਵਾਹ, ਬਾਬਾ ਜੀ ਦੀ ਕਿਰਪਾ ਹਮੇਸ਼ਾ ਬਣੀ ਰਹੇ ਤੁਹਾਡੇ ਤੇ ਅਤੇ ਤੁਹਾਡੇ ਪਰਿਵਾਰ ਤੇ, ਧੰਨ ਬਾਬਾ ਜੀ ਹੰਸਾਲੀ ਸਾਹਿਬ l

  • @ArjanLal-tv3hx
    @ArjanLal-tv3hx День назад +1

    Dhan dhan baba ajit singh ji hansali Wale baba ishar Singh ji maharaj nanaksar Wale ji

  • @ranjitkaursidhu5919
    @ranjitkaursidhu5919 2 дня назад +2

    Dhan baba Ajit Singh ji Maharaj ji....rabb di mai apne pariwar te bahut kirpa mann di aa jado ton mai hosh sambhaali aa baba g de darshan hunde rahe...baba g di bahut kirpa aa te Hun v baba g saade nal saade te oda e kirpa kr de ne, jado v koi shareer te kasht aunda ohnu odo e katt dinde.. Dhanna veer g bahut jyada kind insaan ne te baba g di bahut seva kiti aa ehna de pariwar ne..mai bahut khushkismat aa k veer g ohna de nal life da kinna time spent kita asi..Thank you Dhanna veer g..tusi eh podcast start kita..bahut loka da bhla pehla v tusi Santa nal jod k kita te aah v bahut vaddi kirpa te sewa Kar rahe o veer g... Waheguruji Dhan hansaali wale baba g..🙏🙏

  • @sumaankaur5056
    @sumaankaur5056 3 дня назад +3

    ਮਹਾਰਾਜ ਜੀ ਦੀ ਕਿਰਪਾ ਨਾਲ ਅਸੀ ਵੀ ਧਨ ਗੁਰੂ ਰਾਮਦਾਸ ਜੀ ਸਮਾਗਮ ਚ ਹਾਜ਼ਰੀ ਲਗਾਈ । ਉਥੇ ੩ ਦਿਨ ਦਰਸ਼ਨ ਅਤੇ ਸੇਵਾ ਕਰਕੇ ਬਹੁਤ ਸਬਰ ਸੰਤੋਖ ਮਿਲਿਆ । ਭਾਈ ਧੰਨਾ ਜੀ ਤੋ ਮਹਾਰਾਜ ਜੀ ਦੇ ਬਚਨ ਸੁਣ ਕੇ ਉਹ ਮਿਲਿਆ ਜਿਸ ਨੂੰ ਬਿਆਨ ਵੀ ਨੀ ਕੀਤਾ ਜਾ ਸਕਦਾ । ਪ੍ਰਤਖ ਗੁਰੂ ਮਹਾਰਾਜ ਜੀ ਦੇ ਦਰਸ਼ਨ ਹੁੰਦੇ ਨੇ। ਮੈਨੂੰ ਤੇ ਭਾਈ ਧੰਨਾਂ ਜੀ ਦੇ ਬਚਨ ਸੁਣ ਕੇ ਐਵੇ ਲੱਗਦਾ ਜਿਵੇਂ ਵੱਡੇ ਮਹਾਰਾਜ ਖੁਦ ਬਚਨ ਬਿਲਾਸ ਕਰ ਰਹੇ ਨੇ। ਪਰਮਾਤਮਾ ਭਾਈ ਧੰਨਾ ਜੀ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖ਼ਸ਼ਣ। ਇਹਨਾ ਕਰਕੇ ਮੇਰੇ ਵਰਗੀ ਦੀ ਜ਼ਿੰਦਗੀ ਚੰਗੇ ਬਨੇ ਲੱਗ ਗਈ ਏ🙏

  • @JaswinderKaur-gy1dd
    @JaswinderKaur-gy1dd 4 дня назад +8

    ਮੇਰੇ ਗੁਨਾਹ ਬਖ਼ਸ਼ ਕੇ ਆਪਣੇ ਚਰਨਾਂ ਨਾਲ ਜੋੜ ਲਓ ਜੀ🙏🙏🙏🙏🙏

  • @feetnessboy786
    @feetnessboy786 4 дня назад +8

    ਧੰਨ ਧੰਨ ਬਾਬਾ ਅਜਿਤ ਸਿੰਘ ਹੰਸਾਲੀ ਸਾਹਿਬ ਵਾਲੇ ਜੀ ਮਿਹਰ ਕਰਿਓ ਬਾਬਾ ਜੀ ਸਾਰੀਆਂ ਉਤੇ 🙏🙏🙏

  • @VlogLifeOfKamal
    @VlogLifeOfKamal 4 дня назад +5

    ਧੰਨ ਬਾਬਾ ਹੰਸਾਲੀ ਵਾਲਿਆਂ ਨੇ ਸਾਡੇ ਤੇ ਬਹੁਤ ਕਿਰਪਾ ਕੀਤੀ
    ਬਾਬਾ ਜੀ ਨੇ ਸਾਡੀ ਝੋਲੀ ਵਿੱਚ ਦੋ ਭਝੰਗੀ ਪਾਏ
    ਬਾਬਾ ਜੀ ਹੁਣ ਵੀ ਬਹੁਤ ਕਿਰਪਾ ਕਰ ਰਹੇ ਨੇ ਧੰਨ ਬਾਬਾ ਸੰਤ ਮਹਾਂਪੁਰਖ ਹੰਸਾਲੀ ਵਾਲੇ ਜੀ 🌹🌹🙏🌹🌹

  • @Mand555
    @Mand555 2 дня назад +2

    menu hje v yad a oh din jdo baba g ne chola shadia c ma kde kde janda hunda c hnsali sahib baba g de darshan v kre ne jis din baba g ne chola shadia swere 5 wje supna aya k koi hospital ch ohde ch kise d death ho gyi bnde ro rhe ne usi tym mere dost da phn aya k baba g chola shad gye ne das k gye maharaj apne ch bhrosa krn walia nu dhan dhan brah giyani baba hnsali wale maharaj ji

  • @iammesandhu
    @iammesandhu 3 дня назад +4

    ਨਿੰਦਕ ਨਿਦਾਂ ਕਰਦੇ ਰਹਿੰਦੇ ਪਰ ਜਦ ਕੌਈ ਪੂਰਨ ਸਾਧੂ ਮਹਾਂਪੁਰਖ ਵਿੱਛੜ ਜਾਂਦਾ ਪਤਾ ਓਦੋਂ ਹੀ ਲਗਦਾ ਕੀ ਘਾਟਾ ਕਿੰਨਾ ਕ ਪਹਿ ਗਿਆ।
    ਧੰਨ ਸੰਤ ਬਾਵਾ ਅਜੀਤ ਸਿੰਘ ਜੀ ਹੰਸਾਲੀ ਵਾਲੇ
    ਧੰਨ ਸੰਤ ਬਾਵਾ ਬਲਵੰਤ ਸਿੰਘ ਜੀ ਸਿਹੋੜੇ ਵਾਲੇ

  • @Australianvlog101
    @Australianvlog101 4 дня назад +4

    Das nu v thore din pehlan hi baba g ne darshan dite c.. Dhan Dhan Baba Karam Singh sahib.. Dhan baba Ajit Singh sahib..

  • @avtersingh5091
    @avtersingh5091 День назад

    ❤ waheguru ji waheguru ji waheguru ji waheguru ji waheguru ji ❤

  • @ManpreetKaur-to3hi
    @ManpreetKaur-to3hi 4 дня назад +6

    🙏 ਧੰਨ ਧੰਨ ਪੂਰਨ ਬ੍ਰਹਮਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਮਹਾਂਪੁਰਖ ਜੀ 🙏

  • @bhairanjitsinghpathankotwa4435
    @bhairanjitsinghpathankotwa4435 3 дня назад +3

    ਧੰਨ ਗੁਰੂ ਨਾਨਕ ਸਾਹਿਬ ਜੀ 🌹🌹ਧੰਨ ਸੰਤ ਜਨ ਪਿਆਰੇ 🌹🌹ਧੰਨ ਬੰਦਗੀ ਵਾਲੀ ਰੂਹ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ 🌹🌹ਕ੍ਰਿਪਾ ਕਰੋ ਦਰਸ਼ਨ ਤੇ ਨਹੀਂ ਕੀਤੇ 🌹ਨਾ ਅਸਥਾਨ ਦੇ ਦਰਸ਼ਨ ਕੀਤੇ 🌹🌹ਪਰ ਤੁਹਾਡੇ ਪਿਆਰੇ ਜਨਾ ਤੋਂ ਉਸਤਤ ਸੁਣੀ ਹੈ 🌹🌹

    • @SURINDERSINGH-fn5xz
      @SURINDERSINGH-fn5xz 3 дня назад

      @@bhairanjitsinghpathankotwa4435 Sachkhand wasai nirankar, kar kar wekhai nadar Nihal.

  • @Gurpreetsingh-mw4cf
    @Gurpreetsingh-mw4cf День назад +1

    ਵਾਹਿਗੁਰੂ ਜੀ ਮਹਾਰਾਜ 🤲🤲 ਕਿਰਪਾ ਰੱਖੀਉ ਜੀ।।

  • @Gurpreetsingh-mw4cf
    @Gurpreetsingh-mw4cf День назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏

  • @GurtejSingh-zz3rj
    @GurtejSingh-zz3rj 2 дня назад +1

    ਬਾਬਾ ਜੀ ਸੋਡਾ ਧੰਨਵਾਦ ਤੁਸੀਂ ਮਾਧਵੇ ਰਾਹੀਂ ਸੰਗਤਾਂ ਨੂੰ ਜੋੜ ਰਹੇ ਹੋ ਸਾਡਾ ਬਹੁਤ ਬਹੁਤ ਧੰਨਵਾਦ ਗੁਰੂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਚੜਦੀ ਕਲਾ ਬਖਸ਼ੇ ਕਰਦੀ ਮਿਹਰਾਂ ਭਰਿਆ ਹੱਥ ਰੱਖਿਓ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @randeepkaur9668
    @randeepkaur9668 День назад

    Waheguru g waheguru g waheguru g waheguru g waheguru g

  • @Rkharoud8
    @Rkharoud8 13 часов назад

    Boht dhanwaad boht e dhanwaad.. Baba ji de pyaariya de e Darshan ho rae ne thode krke 🙏🥹

  • @HappyBraronenonly
    @HappyBraronenonly 3 дня назад +3

    ਧੰਨ ਹੰਸਾਲੀ ਸਾਹਿਬ ਵਾਲੇ ਮਹਾਰਾਜ ਜੀ ❤
    ਧੰਨ ਗੰਢੂਆਂ ਸਾਹਿਬ ਵਾਲੇ ਮਹਾਰਾਜ ji❤

  • @masoomiyat8696
    @masoomiyat8696 3 дня назад +5

    ਧੰਨੁ ਧੰਨੁ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਮਹਾਰਾਜ 🤗🤗🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ustad2686
    @ustad2686 День назад

    Dhan dhan sadua de sangt ji 🙏

  • @GurtejSingh-zz3rj
    @GurtejSingh-zz3rj 2 дня назад +1

    ਧੰਨ ਧੰਨ ਬਾਬਾ ਜੀ ਹੰਸਾਲੀ ਸਾਹਿਬ ਵਾਲੇ ਧਨ ਉਹਨਾਂ ਦੀ ਸੰਗਤ ਜਿਨਾਂ ਨੂੰ ਹੰਸਾਲੀ ਸਾਹਿਬ ਵਾਲੇ ਬਾਬਾ ਜੀ ਦੇ ਦਰਸ਼ਨ ਹੋਏ ਸਾਨੂੰ ਸੁਣ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਤੁਸੀਂ ਐਡੀ ਪਦਵੀ ਦੇ ਦਰਸ਼ਨ ਕੀਤੇ ਹਨ ਸਾਨੂੰ ਵੀ ਕਿਰਪਾ ਕਰੇ ਗੁਰੂ ਦੁਬਾਰਾ ਬਾਬਾ ਜੀ ਆਉਣ ਦਰਸ਼ਨ ਬਖਸ਼ਣ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @laddi4232
    @laddi4232 3 дня назад +2

    Dhan dhan Baba baldev singh buland puri sahib wale

  • @ManveerSingh-zi2vi
    @ManveerSingh-zi2vi День назад

    All the podcast are very nice and informative.
    Dhan Dhan Sant Baba Ajit Singh ji

  • @sidhu_0063
    @sidhu_0063 3 дня назад +2

    ਧੰਨ ਧੰਨ ਬਾਬਾ ਜੀ ਹੰਸਾਲੀ ਸਹਿਬ ਵਾਲੇ ਧੰਨ ਧੰਨ ਬਾਬਾ ਜੀ ਗੰਢੂਆਂ ਸਾਹਿਬ ਵਾਲੇ🙏🙏

  • @ranveerkaur3745
    @ranveerkaur3745 2 дня назад +1

    ਧੰਨ ਮੇਰੇ ਦਾਤਾ ਜੀ ਸਾਨੂੰ ਦਾਤਾ ਦੇਣ ਵਾਲੇ ਮੇਰੇ ਰੱਬ ਜੀ ਹੰਸਾਲੀ ਸਾਹਿਬ ਵਾਲੇ 🙏🙏🙏🙏🙏🙏🙏🙏

  • @parmjitkaur1161
    @parmjitkaur1161 3 дня назад +4

    ਓਇ ਭੀ ਚੰਦਨ ਹੋਇ ਰਹੇ ਬਸੈ ਜੋ ਚੰਦਨ ਪਾਸਿ🌹🌹🌹🌹🌹🙏🙏🙏🙏🙏

  • @Jora132
    @Jora132 3 дня назад +3

    DHAN DHAN BABA AJIT SINGH JI HANSALI SAB ALA BABA JI 🙏🙏🙏🙏🙏

  • @ustad2686
    @ustad2686 День назад

    Wahguru ji Mehr kro ji 🙏

  • @jaspreetuppal9853
    @jaspreetuppal9853 2 дня назад +1

    Dhan Dhan Baba ajit Singh ji hansali wale

  • @gurdeepkaur8855
    @gurdeepkaur8855 3 дня назад +2

    ਹੰਸਾਲੀ ਵਾਲਿਆ ਦੀ ਤਾ ਗਾਲ ਹੀ ਅਵੱਲੀ ਏ🤲🌹🌹ਓਸ ਦਾ ਬੇਦਾ ਤਾਰਾ ਦਿੰਦਦੇ ਜਿਸਤੇ ਨਿਘਾ ਸਵੱਲੀ ਯੇ🙏🙏🙏🙏🤲🤲🤲🤲

  • @SandeepKaur-h4b6w
    @SandeepKaur-h4b6w 4 дня назад +3

    ਬਾਬਾ ਜੀ। ਤੁਹਾਡੇ। ਚਰਨਾਂ ਵਿੱਚ। ਕੋਟਿ ਕੋਟਿ ਪ੍ਰਨਾਮ।ਜੀ। ਧੰਨ। ਮੇਰੇ। ਬਾਬਾ। ਮਨਜੀਤ ਸਿੰਘ ਜੀ।

  • @HarjinderSingh-ty9ob
    @HarjinderSingh-ty9ob 3 дня назад +2

    Dhan dhan baba Ajit Singh ji hansali sahib wale. Baba g ethe he ne tuci sache dilo friyad kro oo te aang sang ne g. Baba g apna mehr bhrya hath sade sbna de seer te rkhyo

  • @SarbjitKaur-eh1vp
    @SarbjitKaur-eh1vp 2 дня назад +1

    Maha purckho dhan ho app ji 🙏🙏❤️

  • @hireseoexpert1227
    @hireseoexpert1227 4 дня назад +5

    Waiting for next episode also. Keep posting videos

    • @Hdkagxkhs
      @Hdkagxkhs 4 дня назад +1

      Every time in these podcasts eyes get moist, hoping for KIRPA desperately

  • @SimranKaur-sk9nl
    @SimranKaur-sk9nl 3 дня назад +3

    Baba dhana ji asi thuhanu milna ji plz 🙏🏻

  • @rajkau3694
    @rajkau3694 4 дня назад +2

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਕੋਟਿ ਕੋਟਿ ਪ੍ਰਣਾਮ ❤❤❤

  • @YouTuberaja-ty4bc
    @YouTuberaja-ty4bc 11 часов назад

    Waheguru ji 🎊 kirpa karo 🎊

  • @taranjotsinghbaidwan4324
    @taranjotsinghbaidwan4324 3 дня назад +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @KinderAttali
    @KinderAttali 2 дня назад +1

    ਮੈਨੂੰ ਵੀ ਇਵੇਂ ਲਗਾ ਸੀ 😢

  • @husandeepsinghsingh3723
    @husandeepsinghsingh3723 14 часов назад

    Waheguru ji ❤ maher kro

  • @Gurpreetsingh-mw4cf
    @Gurpreetsingh-mw4cf День назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏

  • @AmandeepKaur-z3k
    @AmandeepKaur-z3k 3 дня назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਾਰੀ ਸੰਗਤਾ ਨੂੰ ਦਾਸ ਵਲੋਂ ਪ੍ਰਵਾਨ ਕਰਨੀ ਜੀ

  • @ParamjitSingh-s7h
    @ParamjitSingh-s7h 2 дня назад +1

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਮੇਰੇ ਤੇ ਮੇਹਰ ਕਰਿਓ ਜੀ ਦੁਖਾਂ ਕਲੇਸ਼ਾਂ ਦਾ ਨਾਸ਼ ਕਰਕੇ ਸੁੱਖ ਸ਼ਾਂਤੀ ਬਖ਼ਸ਼ਣਾ ਜੀ ਬਾਬਾ ਜੀ ਤੁਹਾਡੇ ਚਰਨਾ ਵਿੱਚ ਕੀਤੀ ਹੋਈ ਅਰਦਾਸ ਕਹਿੰਦੇ ਕਦੇ ਬਿਰਥੀ ਨਹੀਂ ਜਾਂਦੀ ਜੀ ਬਾਬਾ ਅਜੀਤ ਸਿੰਘ ਜੀ ਕਰੋਂ ਕਿਰਪਾ ਆਪਣੇ ਬੱਚੇ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HarpreetKaur-bl8xl
    @HarpreetKaur-bl8xl 3 дня назад +1

    😭🙏🙏 ਧੰਨ ਸੰਤ ਮਹਾਰਾਜ ਜੀ 💐 ਸ਼ਰਧਾਂਜਲੀ ਬਾਬਾ ਜੀ ਨੂੰ ਉ਼਼ਹਨਾ ਦੀ ਬਰਸੀ ਤੇ💐💐💐

  • @AmandeepKaur-cs3tf
    @AmandeepKaur-cs3tf 3 дня назад +2

    DHAN DHAN baba ji hansali wale kirpa kro Maharaj ji

  • @indergill13136
    @indergill13136 3 дня назад +1

    ਵਾਹਿਗੁਰੂ ਜੀ 🌱 ਵਾਹਿਗੁਰੂ ਜੀ 🌱 ਵਾਹਿਗੁਰੂ ਜੀ 🌱 ਵਾਹਿਗੁਰੂ ਜੀ 🌱 ਵਾਹਿਗੁਰੂ ਜੀ 🌱 ਵਾਹਿਗੁਰੂ ਜੀ 🌱 ਵਾਹਿਗੁਰੂ ਜੀ 🌱 ਵਾਹਿਗੁਰੂ ਜੀ 🌱 ਵਾਹਿਗੁਰੂ ਜੀ 🌱 ਵਾਹਿਗੁਰੂ ਜੀ 🌱 ਵਾਹਿਗੁਰੂ ਜੀ 🌱 ਵਾਹਿਗੁਰੂ ਜੀ 🌱

  • @simranyesbisnice7159
    @simranyesbisnice7159 2 дня назад +1

    Dhan dhan baba ji hansali wale waheguru waheguru waheguru waheguru waheguru waheguru mehar kro ji

  • @HarpreetKaur-bl8xl
    @HarpreetKaur-bl8xl 3 дня назад +1

    ਤੇਰੀਆਂ ਪਰੀਤਾਂ ਦੀਆਂ ਅਮੁਕ ਨੇ ਕਹਾਣੀਆਂ 🙏🙏ਤੂ ਕਿੰਨਿਆਂ ਨੂੰ ਤਾਰੀਆ ਹੈ ,,ਰੂਹਾ ਗਿਣਿਆ ਨੀ ਜਾਣੀਆ 🙏

    • @naviii949
      @naviii949 3 дня назад +3

      ਧੰਨ ਧੰਨ ਬਾਬਾ ਜੀ ਸਿੱਧਸਰ ਸਿਹੋੜੇ ਸਾਹਿਬ ਵਾਲੇ ਜੀ l 🙏🏻

  • @inderbagga6956
    @inderbagga6956 3 дня назад +2

    Satnam Shri Waheguru Saheb Ji Maharaj Ji

  • @Sukhatheri
    @Sukhatheri 3 дня назад +1

    ਵਾਹਿਗੁਰੂ ਨੂੰ ਸਾਕਸ਼ੀ ਮੰਨ ਕੇ ਗੱਲ ਕਰ ਰਿਹਾ ਹਾਂ

  • @dfsadsfafs4076
    @dfsadsfafs4076 4 дня назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏼

  • @Jora132
    @Jora132 3 дня назад +2

    Waheguru ji 🙏🙏
    Waheguru ji 🙏🙏
    Waheguru ji 🙏🙏
    Waheguru ji 🙏🙏
    Waheguru ji 🙏🙏

  • @AmarjeetSingh-bq2ep
    @AmarjeetSingh-bq2ep 3 дня назад +1

    Dhan Dhan Sant Baba Ajit Singh Ji Maharaj Hansali sahib wale
    Dhan Dhan Sant Baba Ram Singh Ji Maharaj
    Dhan Dhan Sant Baba Baldev Singh Ji Maharaj Bulandpuri sahib wale
    🌸🌸🌸🌸🌸🌸🌸

  • @narinderkaurgrewal3423
    @narinderkaurgrewal3423 День назад

    Dhan dhan baba ji❤❤

  • @Blavindtr
    @Blavindtr 4 дня назад +2

    Babaji. Sira. Lata. Last. Vich. Dhan. Baba Ajit Singh ji dhan ona de. Sevak guru. Maf. Kare. Sadbudi. Deve. Darshan. Deve. Dhan. Nirnkar. Sach. A. Sach a toba. Toba. Toba. Sat. Sat. Naman

  • @harleenkaur7188
    @harleenkaur7188 2 дня назад +1

    Mehar kryo waheguru

  • @GurpreetSingh-lk6nt
    @GurpreetSingh-lk6nt 2 дня назад +1

    Waheguru g hansali sahib wale maharaj g

  • @simranyesbisnice7159
    @simranyesbisnice7159 2 дня назад +1

    Dhan dhan baba Ram Singh ganduan wale waheguru waheguru waheguru waheguru waheguru Ji

  • @kuldeepdhillon3502
    @kuldeepdhillon3502 3 дня назад +2

    🙏🙏🙏🙏🙏Dhan Dhan Baba ji Sahib 🙏🙏🙏🙏🙏

  • @HappyBraronenonly
    @HappyBraronenonly 3 дня назад +1

    ਧੰਨ ਧੰਨ ਮਹਾਰਾਜ ਬਾਬਾ ਜੀ ਹੰਸਾਲੀ ਸਾਹਿਬ ਵਾਲੇ ਮਹਾਰਾਜ ਜੀ 🙏🏻❤️
    ਧੰਨ ਧੰਨ ਬਾਬਾ ਜੀ ਮਹਾਰਾਜ ਗੰਢੂਆਂ ਸਾਹਿਬ ਵਾਲੇ ਮਹਾਰਾਜ ਜੀ 🙏🏻❤️

  • @GurpreetBaidwan-he7uu
    @GurpreetBaidwan-he7uu 4 дня назад +2

    ਧੰਨ ਧੰਨ ਪੂਰਨ। ਬ੍ਰਹਮ ਗਿਆਨੀ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖਾਂ ਜੀ

  • @mdstudiositaly2106
    @mdstudiositaly2106 4 дня назад +2

    ਧੰਨ ਧੰਨ ਪੂਰਨ ਬ੍ਰਹਿਮਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਵਾਲੇ ਮਹਾਂਪੁਰਖ

  • @jagtarthind7906
    @jagtarthind7906 4 дня назад +2

    Thanks a lot. Thanks all you guys for your work and bhai dhanna singh ji. Baba ji mehar krn

  • @ChamkaurSingh-q1i
    @ChamkaurSingh-q1i 15 часов назад

    Satnam shri Waheguru ji ❤

  • @nirmalsingh848
    @nirmalsingh848 3 дня назад +1

    Dam dam sda smalda dam na birtha jay , waheguru ji, from muzffarnagar up ind

  • @Sukhleen_aagasdhaliwal
    @Sukhleen_aagasdhaliwal 4 дня назад +2

    Baba ji miss u always & loveu alot mere hansali wale baba ji thudi yaad vich bhut zindagi rondan di guzar chli e😭😭😭😭

  • @sarvjeetkaur4179
    @sarvjeetkaur4179 День назад

    Waheguru ji dhan hai 🙏🙏

  • @dfsadsfafs4076
    @dfsadsfafs4076 4 дня назад +2

    ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵਾਹਿਗੁਰੂ 🙏🏼

  • @arvinderkaur6665
    @arvinderkaur6665 3 дня назад +2

    Puran bramgayani c g Baba ajit singh g hansali valey g.waheguru g

  • @HappyBraronenonly
    @HappyBraronenonly 3 дня назад +1

    ਮਹਾਰਾਜ ਜੀ ❤️🙏🏻

  • @sdeep10
    @sdeep10 День назад

    ਵਾਹਿਗੁਰੂ ਜੀ 🙏

  • @opposingh9146
    @opposingh9146 3 дня назад +1

    🙏🙏🙏🙏🙏🙏🙏🙏😍😍😍😍😍😍😍🌹🌹🌹🌹🌹🌹🌹🙏🙏🙏🙏🙏🙏🌹🌹🌹🌹🌹🤲🤲🤲🤲🤲🤲🤲🤲ਬਾਬਾ ਜੀ ਕ੍ਰਿਪਾ ਰੱਖਿਓ ਜੀ 👏👏👏👏

  • @JashanPreet-x8o
    @JashanPreet-x8o 2 дня назад

    ਬਾਬਾ ਜੀ ,
    ਮਾਹਰਾਜ ਬਾਬਾ ਜੀ ਨੇ ਹੁਣ ਵੀ ਚਰਨਾਂ ਨਾਲ ਬੋਹਤ ਸੋਹਣਾ ਜੋੜ ਲਿਆ , ਇਹੋ ਦੁਆ ਬਸ ਹੁਣ ਤਾਂ ਵੀ ਇਹ ਲਿਵ ਮਾਹਰਾਜ ਕਦੇ ਨਾ ਤੋੜਨ, ਹੰਸਾਲੀ ਜਾਕੇ ਤਾ ਐਵੇਂ ਲਗਦਾ ਜਿਵੇਂ ਸਾਰੇ ਭਾਰ ਲੱਥ ਗਏ ।
    ਸੰਤ ਮਾਹਰਾਜ ਜੀ ਮੇਹਰ ਕਰਨ ਆਪਣੇ ਸਾਰਿਆ ਤੇ ਜੀ 🙏🏻❤️

  • @baljitbains2732
    @baljitbains2732 13 часов назад

    Baba g bilkul sahi keha g sache man nal baba g da name lyo thada koi km ni rukda wahe guru g 🙏

  • @manmeetkaur1451
    @manmeetkaur1451 День назад

    babaji ne meri jaan bchai hai mai kde v bul ni sakda babaji nu🙏hor taan ki mangna jdo saah hi mod dite 🙏duniyaavi cheezan kuchni chahidiaan hun🙏babaji hmesha mere ang sang rehnde ne 🙏

  • @davinderlambardar5637
    @davinderlambardar5637 4 дня назад +3

    Waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @RajveersinghMalhi-g9c
    @RajveersinghMalhi-g9c 3 дня назад +1

    Waheguru ji waheguru ji waheguru ji waheguru ji waheguru ji waheguru ji
    waheguru ji waheguru ji